Surprise Me!

ਸਾਰਾਗੜ੍ਹੀ ਜੰਗ ਨੂੰ ਯਾਦ ਕਰਦਿਆਂ, ਗਾਜ਼ੀਆਬਾਦ ਵਿੱਚ ਇੱਕ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ | OneIndia Punjabi

2022-11-14 0 Dailymotion

ਸਾਰਾਗੜ੍ਹੀ ਦੀ ਯਾਦਗਾਰੀ ਜੰਗ ਜਿਸ ਵਿੱਚ ਕੇਵਲ 21 ਸਿੱਖਾਂ ਨੇ ਹਜ਼ਾਰਾਂ ਪਠਾਨਾਂ ਖਿਲਾਫ਼ ਬਹਾਦਰੀ ਨਾਲ ਜੰਗ ਲੜੀ, ਉਸ ਵੇਲੇ ਦੀ ਅੰਗਰੇਜ਼ ਹੁਕੂਮਤ ਨੇ ਇੱਕ ਵਾਰ ਤਾਂ ਸਾਰਾਗੜ੍ਹੀ ਕਿਲ੍ਹਾ ਛੱਡ ਕੇ ਭੱਜਣ ਦਾ ਮਨ ਬਣਾ ਲਿਆ ਸੀ, ਪਰ 21 ਸਿੱਖਾਂ ਦੀ ਫੌਜ ਟੁੱਕੜੀ ਨੇ ਜੰਗ ਦਾ ਮੈਦਾਨ ਛੱਡ ਕੇ ਭੱਜਣ ਤੋਂ ਇਨਕਾਰ ਕਰ ਦਿੱਤਾ ਸੀ ।